ਕਬਰਿਸਤਾਨ ਵਿੱਚ ਲੱਗੇ ਦਰੱਖਤ ਵੱਢ ਕੇ ਪੈਸੇ ਹੜੱਪਣ ਦੇ ਦੋਸ਼ ਤਹਿਤ ਪਿੰਡ ਬੱਬਰੀ ਨੰਗਲ ਦੇ ਸਰਪੰਚ ਤੇ ਪੰਚ ਨਾਮਜ਼ਦ

ਗੁਰਦਾਸਪੁਰ, 11 ਜੂਨ (ਮੰਨਣ ਸੈਣੀ)। ਥਾਣਾ ਤਿੱਬੜ ਦੀ ਪੁਲੀਸ ਨੇ ਪਿੰਡ ਬੱਬਰੀ ਨੰਗਲ ਦੇ ਸਰਪੰਚ ਅਤੇ ਪੰਚ ਖਿਲਾਫ਼ ਦਰੱਖਤ ਵੱਢ ਕੇ ਪੈਸੇ ਹੜੱਪਣ ਦੇ ਚਲਦਿਆਂ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਮਾਮਲਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਥਾਨਾ ਮੁੱਖੀ ਅਮਰੀਕ ਸਿੰਘ ਨੇ … Continue reading ਕਬਰਿਸਤਾਨ ਵਿੱਚ ਲੱਗੇ ਦਰੱਖਤ ਵੱਢ ਕੇ ਪੈਸੇ ਹੜੱਪਣ ਦੇ ਦੋਸ਼ ਤਹਿਤ ਪਿੰਡ ਬੱਬਰੀ ਨੰਗਲ ਦੇ ਸਰਪੰਚ ਤੇ ਪੰਚ ਨਾਮਜ਼ਦ